मुख्य समाचार

ਹੁਣ ਲੋਹੀਆਂ ਵਾਲੇ ਓਥੇ ਹੀ ਲਵਾ ਸਕਣਗੇ ਵੀਜਾ, prime ਇਮਮੀਗ੍ਰੇਸ਼ਨ ਪੂਰੇ ਕਰੇਗਾ ਤੁਹਾਡੇ ਸੁਪਨੇ

Published on 18 Oct, 2020 05:18 PM.

ਸਥਾਨਕ ਲੋਕਾਂ ਦੀ ਵਿਸ਼ੇਸ਼ ਮੰਗ ਨੂੰ ਦੇਖਦਿਆਂ ਹੋਇਆ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਨੀਤੀ ਨੂੰ ਅਖ਼ਤਿਆਰ ਕਰਦਿਆਂ ਹੋਇਆ। ਪ੍ਰਾਈਮ ਇਮੀਗ੍ਰੇਸ਼ਨ ਦਫਤਰ ਦਾ ਉਦਘਾਟਨ  ਨੋੇੜੇ ਪਾਰਕਲੈਂਡ ਪੈਲਸ  ਲੋਹੀਆਂ ਖਾਸ ਵਿਖੇ ਧਾਰਮਿਕ ਰੀਤੀ ਰੀਵਾਜ ਅਨੁਸਾਰ ਪੂਜਾ ਕਰਨ ਉਪਰੰਤ ਐੱਮ. ਡੀ ਅਭਿਨਵ ਸੋਨੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਵੱਲੋਂ ਮੌਕ ਟੈਸਟ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਹੂਲਤ ਵਾਸਤੇ ਆਈਲੈਟਸ,ਸਪੋਕਨ ਇੰਗਲਿਸ਼ ਦਾ ਕੋਰਸ ਕਰਵਾਉਣ ਲਈ ਸੋਮਵਾਰ ਤੋਂ ਸ਼ਨੀਵਾਰ  ਤੱਕ ਸਵੇਰੇ 9 ਤੋਂ 5 ਵਜੇ ਤੱਕ  50 ਲੜਕੇ, ਲੜਕੀਆਂ ਵਾਸਤੇ ਵੱਖੋ ਵੱਖ ਟਰੇਨਿੰਗ ਦੇਣ ਵਾਸਤੇ ਏ. ਸੀ ਅਤੇ ਸਮਰਾਟ ਕਲਾਸ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਟ੍ਰੇਨਿੰਗ ਦੇਣ ਵਾਸਤੇ ਸ਼ਰਨਜੀਤ ਕੌਰ ਮੈਡਮ ਵੱਲੋਂ ਜਿੱਥੇ ਆਈਲੈਟਸ ਦੀ ਟਰੇਨਿੰਗ ਦਿੱਤੀ ਜਾਵੇਗੀ। ਉੱਥੇ ਹੀ ਦਫ਼ਤਰ ਵੱਲੋਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਏਅਰ ਟਿਕਟ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀ ਸਹੂਲਤ ਵਾਸਤੇ 1 ਦਿਨ ਦੀ ਮੁਫਤ ਡੈਮੋ ਕਲਾਸ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼  ਸੋਨੀ, ਵਰਨ ਚੋਪੜਾ, ਪਲਵੀ ਚੋਪੜਾ,ਸਰੁੂਚੀ ਸੋਨੀ, ਰਾਗਵ, ਗਿੱਦੜ ਪਿੰਡੀ ਤੋਂ ਕੁਲਵੰਤ ਸਿੰਘ , ਸ਼ਰਨਜੀਤ ਆਦਿ ਹਾਜ਼ਰ ਸਨ।

मुख्य समाचार